Home Punjabi Dictionary

Download Punjabi Dictionary APP

Absence Punjabi Meaning

ਅਣ ਉਪਸਥਿਤੀ, ਗੈਰ ਹਾਜ਼ਰੀ, ਗ਼ੈਰ ਮੌਜੂਦਗੀ, ਗੈਰ ਮੌਜੂਦਗੀ ਅਣਉਪਸਥਿਤੀ, ਗੈਰਹਾਜ਼ਰੀ, ਗੈਰਮੌਜੂਦਗੀ, ਨਾ ਮੌਜਗ਼ਦਗੀ, ਨਾਮੌਜੂਦਗੀ

Definition

ਵਿਦਮਾਨ ਨਾ ਰਹਿਣ ਦੀ ਅਵਸਥਾ ਜਾਂ ਭਾਵ
ਗੈਰਹਾਜ਼ਰ ਹੋਣ ਦੀ ਅਵਸਥਾ ਜਾਂ ਭਾਵ
ਰੋਗ,ਭੈਅ ,ਸੋਗ ਆਦਿ ਤੋਂ ਪੈਦਾ ਉਹ ਅਵਸਥਾ ਜਿਸ ਵਿਚ ਪ੍ਰਾਂਣੀ ਬੇਸੁਧ ਜਾਂ ਅਚੇਤ ਹੋ ਜਾਂਦੇ ਹਨ
ਕਿਸੇ ਪ੍ਰਥਾ ਦਾ ਅੰਤ ਹੋ

Example

ਵਿਗਿਆਨ ਭੂਤ-ਪ੍ਰੇਤਾਂ ਦੀ ਅਣਹੋਂਦ ਦੇ ਪੱਖ ਵਿਚ ਹੈ
ਮੇਰੀ ਗੈਰਹਾਜ਼ਰੀ ਵਿਚ ਇਹ ਕਾਰਜ ਹੋਇਆ
ਮਾਮਾ ਦੀ ਮੌਤ ਦੀ ਖਬਰ ਸੁਣਦੇ ਹੀ ਮਾਮੀ ਬੇਹੋਸ਼ ਹੋ ਗਈ
ਅੱਜ ਸਮਾਜ ਵਿਚੋਂ ਸਤੀਪ੍ਰਥਾ ਪੂਰਨ ਰੂਪ