Home Punjabi Dictionary

Download Punjabi Dictionary APP

Abuse Punjabi Meaning

ਅੱਤਿਆਚਾਰ, ਅੰਧੇਰ, ਅਨਾਚਾਰ, ਅਨਿਆਂ, ਅਪਸ਼ਬਦ ਕਹਿਣਾ, ਅਪਵਚਨ, ਸਿਤਮ, ਹਨੇਰ, ਕਹਿਰ, ਕਰੂਰਤਾ, ਕੁਬੋਲ, ਕੁਵਚਨ, ਗਲਤ ਵਰਤੋ, ਗਾਲ ਕੱਢਣਾ, ਗਾਲ ਦੇਣਾ, ਜ਼ਿਆਦਤੀ, ਜੁਲਮ, ਦੁਰਉਪਯੋਗ, ਦੁਰਵਚਨ, ਧੱਕਾ, ਨਾ-ਇਨਸਾਫੀ, ਨ੍ਹੇਰ, ਬੇਇਨਸਾਫੀ, ਭੈੜਾ ਬੋਲ, ਮਾੜਾ ਬੋਲ

Definition

ਦੂਸਰੇ ਦੇ ਨਾਲ ਬਲਪੂਰਵਕ ਕੀਤਾ ਜਾਣ ਵਾਲਾ ਉਹ ਅਣਉਚਿਤ ਵਿਵਹਾਰ ਜਿਸ ਨਾਲ ਉਸ ਨੂੰ ਬਹੁਤ ਕਸ਼ਟ ਹੋਵੇ
ਅਜਿਹਾ ਸ਼ਬਦ ਜਾਂ ਵਚਨ ਜੋ ਸ਼ੁੱਧ ਨਾ ਹੋਵੇ ਜਿਹੜਾ ਸੁਣਨ ਵਾਲੇ ਨੂੰ

Example

ਭਾਰਤੀ ਜਨਤਾ ਤੇ ਅੰਗਰੇਜ਼ਾਂ ਨੇ ਬਹੁਤ ਜ਼ੁਲਮ ਕੀਤੇ
ਕੌੜੇ ਬੋਲਾਂ ਦਾ ਪ੍ਰਯੋਗ ਨਹੀਂ ਕਰਨਾ ਚਾਹੀਦਾ
ਸੰਤ ਲੌਕ ਨਿਰਅਭਿਮਾਨੀ ਹੁੰਦੇ ਹਨ
ਅਨੈਤਿਕਤਾ ਵਿਅਕਤੀ ਨੂੰ ਨੀਵਾਣ ਵੱਲ ਲੈ ਜਾਂਦੀ ਹੈ
ਮੇ