Home Punjabi Dictionary

Download Punjabi Dictionary APP

Academy Punjabi Meaning

ਅਕਾਦਮੀ, ਸੰਸਥਾ

Definition

ਉਹ ਸੰਸਥਾ ਜਿਸਦਾ ਉਦੇਸ਼ ਕਲਾ,ਸਾਹਿਤ ,ਵਿਗਿਆਨ ਆਦਿ ਦੀ ਉੱਨਤੀ ਅਤੇ ਪ੍ਰਚਾਰ ਕਰਨਾ ਹੋਵੇ
ਉਹ ਵਿਦਿਆਲਿਆ ਜਿੱਥੇ ਕੋਈ ਵਿਸ਼ੇਸ਼ ਸਿੱਖਿਆ ਦਿੱਤੀ ਜਾਂਦੀ ਹੈ
ਗਿਆਨ ਦੀ ਉੱਨਤੀ ਲਈ ਬਣਿਆ ਭਵਨ

Example

ਹਿੰਦੀ ਅਕਾਦਮੀ ਹਿੰਦੀ ਦੇ ਵਿਕਾਸ ਅਤੇ ਪਸਾਰ ਵਿਚ ਲੱਗੀ ਹੋਈ ਹੈ
ਉਸਨੇ ਆਪਣੇ ਲੜਕੇ ਦਾ ਦਾਖਲਾ ਇਕ ਸੈਨਿਕ ਅਕੈਡਮੀ ਵਿਚ ਕਰਵਾਇਆ ਹੈ
ਇਸ ਅਕੈਡਮੀ ਵਿਚ ਕਈ ਵੱਡੇ-ਵੱਡੇ ਕਮਰੇ ਹਨ