Home Punjabi Dictionary

Download Punjabi Dictionary APP

Acne Punjabi Meaning

ਫਿਨਸ਼ੀਆ, ਮੁਹਾਸਾ, ਮੁਹਾਸੇ

Definition

ਮੂੰਹ ਆਦਿ ਤੇ ਉਹ ਦਾਣੇ ਜੋ ਖਾਸਕਰ ਜਵਾਨੀ ਅਵਸਥਾ ਵਿਚ ਨਿਕਲਦੇ ਹਨ
ਕੰਨ ਅਤੇ ਗਰਦਨ ਤੇ ਹੋਣ ਵਾਲੀ ਇਕ ਪ੍ਰਕਾਰ ਦੀ ਫਿੰਸੀ ਜੋ ਕਟਹਲ ਦੇ ਕੰਢੇ ਦੀ ਤਰ੍ਹਾਂ ਨੁਕੀਲੀ ਹੁੰਦੀ ਹੈ

Example

ਉਹ ਮੁਹਾਸਿਆਂ ਨੂੰ ਦੂਰ ਕਰਨ ਲਈ ਹਰ ਰੌਜ ਹਲਦੀ ਅਤੇ ਚੰਦਨ ਦਾ ਲੇਪ ਲਗਾਉਦੀ ਹੈ
ਸ਼ਾਮਾ ਦੋ ਮਹੀਨੇ ਤੋਂ ਕਨੇਡੂ ਦੀ ਦਵਾਈ ਖਾ ਰਹੀ ਹੈ