Home Punjabi Dictionary

Download Punjabi Dictionary APP

Alien Punjabi Meaning

ਅਜਨਬੀ, ਅਣਜਾਣ, ਅਪ੍ਰਚਿਤ, ਪਰਦੇਸੀ, ਬੇਗਾਨਾ, ਵਿਦੇਸ਼ੀ

Definition

ਆਪਣੇ ਵਰਗ ਜਾਂ ਸਮਾਜ ਤੋਂ ਬਾਹਰ ਦਾ ਵਿਅਕਤੀ
ਦੂਸਰੇ ਦਾ ਜਾਂ ਦੂਸਰੇ ਨਾਲ ਸੰਬੰਧਿਤ
ਜੋ ਦੂਸਰੇ ਦੇਸ਼ ਦਾ ਰਹਿਣ ਵਾਲਾ ਹੋਵੇ
ਜੋ ਅਣਜਾਣ ਜਾਂ ਜਾਣਿਆ ਹੋਇਆ ਨਾ ਹੋਵੇ
ਜੋ ਪਰਿਚਿਤ ਨਾ ਹੋਵੇ
ਵਿਦੇਸ਼ ਦਾ ਨਿਵਾਸੀ
ਜੋ ਦੂਸਰੇ

Example

ਪਰਾਇਆਂ ਦਾ ਵੀ ਆਦਰ ਕਰਨਾ ਚਾਹੀਦਾ ਹੈ
ਭਾਰਤ ਵਿਚ ਕਈ ਵਿਦੇਸ਼ੀ ਸੈਲਾਨੀ ਹਰ-ਰੋਜ ਆਉਂਦੇ ਹਨ
ਯਾਤਰਾ ਕਰਦੇ ਸਮੇਂ ਕਿਸੇ ਵੀ ਅਣਜਾਣ ਵਿਅਕਤੀ ਤੋਂ ਕੋਈ ਵੀ ਖਾਦ ਵਸਤੁ ਨਹੀ ਲੈਣੀ ਚਾਹਿੰਦੀ ਹੈ
ਸਾਨੂੰ ਆਪਣੇ ਦੇਸ਼