Home Punjabi Dictionary

Download Punjabi Dictionary APP

Alter Punjabi Meaning

ਕਰ ਦੇਣਾ, ਕਰਨਾ, ਪਰਿਵਰਤਨ ਹੋਣਾ, ਪਰਿਵਰਤਿਤ ਹੋਣਾ, ਬਣਾ ਦੇਣਾ, ਬਣਾਉਣਾ, ਬਦਲ ਜਾਣਾ, ਬਦਲਾਅ

Definition

ਕੋਈ ਗੱਲ ਆਦਿ ਕਹਿ ਕੇ ਜਾਂ ਵਾਦਾ ਆਦਿ ਕਰਕੇ ਉਸ ਤੋਂ ਇਨਕਾਰ ਕਰਨਾ ਜਾਂ ਪਿੱਛੇ ਹੱਟਣਾ
ਇਕ ਵਸਤੂ ਹਟਾ ਕੇ ਉਸਦੇ ਸਥਾਨ ਤੇ ਦੂਸਰੀ ਰੱਖਣਾ
ਕੁਝ ਘਟਾ ਵਧਾ ਕੇ ਰੂਪ ਬਦਲਣ ਜਾਂ ਇਕ ਰੂਪ ਤੋਂ ਦੂਸਰੇ ਰੂ

Example

ਉਹ ਆਪਣੀ ਗੱਲ ਤੋਂ ਮੁੱਕਰ ਗਿਆ
ਤੈਂਨੂੰ ਬਿਸਤਰੇ ਦੀ ਚੱਦਰ ਹਰ ਹਫਤੇ ਬਦਲਣੀ ਚਾਹੀਦੀ ਹੈ
ਆਧੁਨਿਕ ਜੀਵਨ ਸ਼ੈਲੀ ਨੇ ਸਮਾਜ ਵਿਚ ਬਹੁਤ ਪਰਿਵਰਤਨ ਕੀਤਾ ਹੈ
ਰਮਾ ਨੇ ਆਪਣੀ ਪੁਰਾਣੀ ਫਰਿਜ਼ ਬਦਲ ਦਿੱਤੀ
ਪਿਛਲੇ ਮਹੀਨੇ ਤੋਂ ਹੀ ਮੇਰਾ