Home Punjabi Dictionary

Download Punjabi Dictionary APP

Ambassador Punjabi Meaning

ਸਫੀਰ, ਦੂਤ, ਰਾਜਦੂਤ, ਰਾਜਪ੍ਰਤੀਨਿਧ

Definition

ਉਹ ਜੋ ਕੋਈ ਵਿਸ਼ੇਸ਼ ਕੰਮ ਕਰਨ ਜਾਂ ਸੰਦੇਸ਼ ਪਹੁੰਚਾਉਣ ਦੇ ਲਈ ਕਿਤੇ ਭੇਜਿਆ ਜਾਵੇ
ਉਹ ਦੂਤ ਜੋ ਕਿਸੇ ਰਾਜ ਜਾਂ ਦੇਸ਼ ਦੇ ਵੱਲੋਂ ਕਿਸੇ ਦੂਸਰੇ ਰਾਜ ਜਾਂ ਦੇਸ਼ ਵਿਚ ਭੇਜਿ

Example

ਭਗਵਾਨ ਰਾਮ ਨੇ ਅੰਗਦ ਨੂੰ ਦੂਤ ਬਣਾ ਕੇ ਰਾਵਣ ਦੇ ਕੋਲ ਭੇਜਿਆ
ਪਾਕਿਸਤਾਨ ਤੇ ਕਈ ਵਾਰ ਭਾਰਤੀ ਰਾਜਦੂਤ ਨੂੰ ਅਪਮਾਣਿਤ ਕਰਨ ਦਾ ਦੋਸ਼ ਲੱਗਿਆ ਹੈ
ਸੰਦੇਸ਼ੀ ਨੇ ਨਾਨਾ ਦਾ ਸੰਦੇਸ਼ ਮਾਂ ਨੂੰ ਸੁਣਾਇਆ