Home Punjabi Dictionary

Download Punjabi Dictionary APP

Apparent Punjabi Meaning

ਸਾਹਮਣੇ, ਸਾਖਿਅਤ, ਪ੍ਰਤੱਖ

Definition

ਬਿਨਾਂ ਕੁਝ ਲੁਕਾਏ ਜਾਂ ਸਪੱਸ਼ਟ ਰੂਪ ਵਿਚ
ਕਿਸੇ ਦੇ ਸੱਨਮੁੱਖ ਜਾਂ ਉਪਸਥਿਤੀ ਵਿੱਚ
ਜਿਸਦਾ ਗਿਆਨ ਜਾਂ ਅਨੁਭਵ ਇੰਦਰੀਆਂ ਨਾਲ ਹੋ ਸਕੇ
ਜੋ ਸਾਫ ਦਿਖਾਈ ਦੇਵੇ
ਜਿਸ ਦਾ ਅਕਾਰ

Example

ਮੈ ਜੋ ਕੁਝ ਵੀ ਕਹਾਂਗਾ,ਸਪੱਸ਼ਟ ਕਹਾਂਗਾ
ਅਪਰਾਧੀ ਨਿਆਂਕਰਤਾ ਦੇ ਸਾਹਮਣੇ ਪੇਸ਼ ਹੋਇਆ
ਦਿਖਾਈ ਦੇਣ ਵਾਲੀਆਂ ਸਾਰੀਆਂ ਵਸਤੂਆਂ ਪ੍ਰਤੱਖ ਹਨ
ਗੁਰੂ ਜੀ ਨੇ ਬੋਰਡ ਤੇ ਪਾਚਣ ਤੰਤਰ ਦਾ ਸਪਸ਼ਟ ਰੇਖਾ ਚਿਤਰ ਬਣਾ ਕੇ ਸਮਝਾਇਆ