Home Punjabi Dictionary

Download Punjabi Dictionary APP

Appreciative Punjabi Meaning

ਕਦਰ ਕਰਨ ਵਾਲਾ, ਕਦਰਦਾਨੀ, ਗੁਣਵਾਨ

Definition

ਕਿਸੇ ਵਸਤੂ,ਵਿਅਕਤੀ ਆਦਿ ਜਾਂ ਉਸਦੇ ਗੁਣਾਂ ਜਾਂ ਚੰਗੀਆਂ ਗੱਲਾਂ ਦੇ ਸੰਬੰਧ ਵਿਚ ਕਹੀ ਹੋਈ ਆਦਰਸੂਚਕ ਗੱਲ
ਜੋ ਗੁਣਾ ਜਾਂ ਗੁਣਿਆ ਦਾ ਆਦਰ ਕਰਦਾ ਹੋਵੇ
ਗੁਣਾਂ ਜਾਂ ਗੁਣਿਆ ਦਾ ਆਦਰ ਕਰਨ ਵਾਲਾ
ਕਿਸੇ ਦੀ ਤਾਰੀਫ਼ ਕਰਨਾ

Example

ਗੋਪਾਲ ਦੀ ਬਹਾਦਰੀ ਦੀ ਸਭ ਨੇ ਪ੍ਰਸੰਸਾ ਕੀਤੀ / ਗੋਪਾਲ ਦੀ ਬਹਾਦਰੀ ਦੇ ਲਈ ਸਭ ਨੇ ਸ਼ਾਬਾਸ਼ ਦਿੱਤੀ
ਕਦਰਦਾਨ ਵਿੳਕਤੀ ਹੀ ਗੁਣਾ ਦੀ ਕੀਮਤ ਜਾਣਦਾ ਹੈ
ਇਕ ਸੱਚਾ ਕਦਰਦਾਨ ਹੀ ਗੁਣਾਂ ਦੀ ਕਦਰ ਜਾਣਦਾ ਹੈ
ਮੋਹਨ ਨੇ ਰਾਮ ਦੇ ਗੁਣਾਂ ਦੀ ਬਹੁਤ