Home Punjabi Dictionary

Download Punjabi Dictionary APP

Aquatic Punjabi Meaning

ਆਬੀ, ਜਲਚਰ, ਜਲਚਰੀ, ਜਲੀ

Definition

ਪਾਣੀ ਵਿਚ ਪਾਇਆ ਜਾਣ ਜਾਂ ਰਹਿਣ ਵਾਲਾ ਜੀਵ (ਜੰਤੂ,ਵਨਸਪਤੀ ਆਦਿ)
ਜੋ ਜਲ ਵਿਚ ਉਤਪੰਨ ਹੋਵੇ
ਪਾਣੀ ਵਿਚ ਰਹਿਣ ਵਾਲਾ
ਜਲ ਵਿਚ ਰਹਿਣ ਵਾਲਾ
ਇਕ ਰੰਗ ਜੋ ਅਸਮਾਨ ਦੇ ਰੰਗ ਵਰਗਾ ਜਾਂ

Example

ਕਾਈ,ਕਮਲ,ਸਿੱਪੀ ਆਦਿ ਜਲੀ ਜੀਵ ਹਨ
ਜਿਲਬ ਇਕ ਜਲੀ ਵਨਸਪਤੀ ਹੈ
ਉਸਨੂੰ ਜਲੀ ਸੱਪ ਨੇ ਡੰਗ ਲਿਆ
ਮੱਛੀ ਇਕ ਜਲਚਰ ਜੀਵ ਹੈ
ਚਿਤਰਕਾਰ ਚਿਤਰ ਦੇ ਕੁਝ ਭਾਗਾਂ ਨੂੰ ਅਸਮਾਨੀ