Home Punjabi Dictionary

Download Punjabi Dictionary APP

Aura Punjabi Meaning

ਪ੍ਰਕਾਸ਼ਪੂਰਨ ਘੇਰਾ, ਪ੍ਰਕਾਸ਼ਪੂਰਨ ਚੱਕਰ, ਪ੍ਰਭਾਮੰਡਲ

Definition

ਦੇਵਤਿਆਂ ਜਾਂ ਮਹਾਨ ਪੁਰਖਾਂ ਆਦਿ ਦੇ ਮੁਖ ਦੇ ਚਾਰੇ ਪਾਸੇ ਦਾ ਉਹ ਪ੍ਰਕਾਸ਼ਪੂਰਨ ਚੱਕਰ ਜੋ ਚਿੱਤਰਾਂ ਜਾਂ ਮੂਰਤੀਆਂ ਵਿਚ ਦਿਖਾਇਆ ਜਾਂਦਾ ਹੈ
ਇਕ ਤਰਾਂ ਦਾ ਪ੍ਰਕਾਸ਼
ਬਹੁਤ ਹਲਕਾ ਮੇਲ ਜਾਂ ਰੰਗਤ

Example

ਸਧਾਰਨ ਮਨੁੱਖਾਂ ਨੂੰ ਪ੍ਰਕਾਸ਼ਪੂਰਨ ਚੱਕਰ / ਪ੍ਰਭਾਮੰਡਲ ਦੀ ਰੋਸ਼ਨੀ ਘੱਟ ਹੋਣ ਦੇ ਕਾਰਨ ਦਿਖਾਈ ਨਹੀਂ ਦਿੰਦੀ ਹੈ
ਉਸਦੇ ਚਿਹਰੇ ਦੀ ਚਮਕ ਸਪੱਸ਼ਟ ਝਲਕ ਰਹੀ ਸੀ
ਉਸਦੀ ਕਵਿਤਾ ਵਿਚ ਛਾਇਆਵਾਦ ਦੀ