Home Punjabi Dictionary

Download Punjabi Dictionary APP

Baldpate Punjabi Meaning

ਗੰਜਾ, ਟਕਲਾ

Definition

ਜਿਸ ਦੇ ਸਿਰ ਦੇ ਵਾਲ ਝੱੜ ਗਏ ਹੋਣ
ਉਹ ਜਿਸਦੇ ਸਿਰ ਦੇ ਵਾਲ ਝੜ ਗਏ ਹੋਣ
ਗੰਜੇਪਨ ਦਾ ਰੋਗ ਜਿਸ ਵਿਚ ਸਿਰ ਦੇ ਬਾਲ ਝੜ ਜਾਂਦੇ ਹਨ

Example

ਕੁੱਝ ਗੰਜੇ ਵਿਅਕਤੀ ਨਕਲੀ ਵਾਲਾ ਦੀ ਵਰਤੋ ਕਰਦੇ ਹਨ
ਸਰਕਸ ਵਿਚ ਇਕ ਗੰਜਾ ਸਾਰਿਆਂ ਦਾ ਮਨੋਰੰਜਨ ਕਰ ਰਿਹਾ ਸੀ
ਸ਼ੀਲਾ ਗੰਜੇਪਨ ਤੋਂ ਪਰੇਸ਼ਾਨ ਹੈ