Home Punjabi Dictionary

Download Punjabi Dictionary APP

Bare Punjabi Meaning

ਅਣਅਲੰਕ੍ਰਿਤ, ਅਮੰਡ, ਅਮੰਡਨ, ਅਲੰਕਾਰਹੀਣ, ਨੰਗ-ਧਡੰਗ, ਨਗਨ, ਨੰਗਾ, ਨੰਗਾ ਕਰਨਾ, ਨਿਰਬਸਤਰ, ਨਿਰਵਸਤਰ, ਬਸਤਰਹੀਣ, ਬੰਜਰ, ਬਨਸਪਤੀ ਹੀਣ, ਭੇਦ ਖੋਲਣਾ, ਵਸਤਰਹੀਣ, ਵਨਸਪਤੀ ਰਹਿਤ, ਵੀਰਾਨੀ ਵਨਸਪਤੀਹੀਣ

Definition

ਕਿਸੇ ਗੱਲ ਆਦਿ ਨੂੰ ਪ੍ਰਗਟ ਕਰਨਾ
ਬਿਨਾਂ ਕੁਝ ਲੁਕਾਏ ਜਾਂ ਸਪੱਸ਼ਟ ਰੂਪ ਵਿਚ
ਜੌ ਢੱਕਿਆ ਜਾਂ ਕੱਜਿਆ ਨਾ ਹੌਵੇ
ਜਿੱਥੇ ਬਨਸਪਤੀ ਨਾ ਹੌਵੇ
ਜੋ ਸਾਫ ਦਿਖਾਈ ਦੇਵੇ
ਜੋ ਅਲੰਕ੍ਰਿਤ ਨਾ ਹੋਵੇ

Example

ਉਸ ਨੇ ਆਪਣੇ ਵਿਚਾਰਾਂ ਨੂੰ ਪ੍ਰਗਟ ਕੀਤਾ
ਮੈ ਜੋ ਕੁਝ ਵੀ ਕਹਾਂਗਾ,ਸਪੱਸ਼ਟ ਕਹਾਂਗਾ
ਲਗਾਤਾਰ ਕਈ ਸਾਲਾਂ ਤੌ ਬਾਰਸ਼ ਨਾ ਹੌਣ ਦੇ ਕਾਰਨ ਇਹ ਖੇਤਰ ਬੰਜਰ ਹੌ ਗਿਆ ਹੈ
ਗੁਰੂ ਜੀ ਨੇ ਬੋਰਡ ਤੇ ਪਾਚਣ ਤੰਤਰ ਦਾ ਸਪਸ਼ਟ ਰੇਖਾ ਚਿਤਰ ਬਣਾ ਕੇ ਸਮਝਾਇਆ
ਅਣਲੰਕ੍ਰਿਤ ਵੇਸਭੁਸ਼ਾ ਦੇ