Home Punjabi Dictionary

Download Punjabi Dictionary APP

Bed Punjabi Meaning

ਸੈਕਸ ਕਰਨਾ, ਤਖਤ ਪੌਸ਼, ਪੰਲਗ, ਬਿਸਤਰਾ ਦੇਣਾ, ਬਿਸਤਰਾ ਪ੍ਰਦਾਨ ਕਰਨਾ, ਭੋਗ ਵਿਲਾਸ ਕਰਨਾ, ਮੰਜਾ, ਮੰਜੀ, ਮੇਜ

Definition

ਇੱਕ ਪ੍ਰਕਾਰ ਦਾ ਵੱਡਾ ਮੰਜਾਂ
ਉਹ ਕੱਪੜੇ,ਗੱਦੇ ਆਦਿ ਜੌ ਸੌਣ ਜਾਂ ਬੈਠਣ ਦੇ ਲਈ ਵਿਛਾਏ ਜਾਂਦੇ ਹਨ
ਕਿਸੇ ਵੀ ਵਸਤੂ ਦੀ ਅੰਦਰੂਨੀ ਥੱਲਲੀ ਸਤਿਹ
ਉਹ ਮੱਨੁਖ ਨਿਰਮਾਣਿਤ ਵਸਤੂ ਜਿਸ ਵਿਚ ਕੁੱਝ

Example

ਮਾਂ ਨੇ ਬੱਚੇ ਨੂੰ ਮੰਜੀ ਤੇ ਸੁਲਾ ਦਿੱਤਾ
ਉਹ ਪਲੰਘ ਤੇ ਬਿਸਤਰਾ ਵਿਛਾ ਰਹੀ ਹੈ
ਲੌਟੇ ਦੇ ਤੱਲ ਤੇ ਰਾਖ ਜੰਮੀ ਹੌਈ ਹੈ
ਉਹ ਕੁੱਤੇ ਨੂੰ ਮਿੱਟੀ ਦੇ ਭਾਂਡੇ ਵਿਚ ਦੁੱਧ ਪਿਲਾ ਰਿਹਾ ਹੈ
ਕਿਸੇ ਵੀ ਚੀਜ਼ ਦਾ ਅਧਾਰ ਮਜਬੂਤ ਹੋਣਾ ਚਾਹਿੰਦਾ ਹੈ
ਉਹ ਘਰ ਦੇ ਬਾਹਰ ਮੰਜੇ ਤੇ