Home Punjabi Dictionary

Download Punjabi Dictionary APP

Bellow Punjabi Meaning

ਗਰਜਣਾ, ਦਹਾੜਣਾ

Definition

ਡਰਾਉਣ ਦੇ ਲਈ ਜੋਰ ਨਾਲ ਕਿਹਾ ਜਾਣ ਵਾਲਾ ਸ਼ਬਦ
ਭੱਠੀ ਦੀ ਅੱਗ ਭੜਕਾਉਣ ਵਾਲਾ ਉਪਕਰਨ
ਕਿਸੇ ਭਿਆਨਕ ਜੰਤੂ ਦਾ ਘੋਰ ਸ਼ਬਦ
ਘੋਰ ਸ਼ਬਦ ਕਰਨ ਦੀ ਕਿਰਿਆ
[ਗੁੱਸੇ ਆਦਿ ਵਿਚ] ਘੋਰ ਸ਼ਬਦ ਕਰਨਾ
ਚਿ

Example

ਬਘਿਆੜ ਨੂੰ ਵੇਖ ਕੇ ਆਜੜੀ ਚੀਕਿਆ ਬਚਾਓ-ਬਚਾਓ ਬਘਿਆੜ ਆ ਗਿਆ
ਕੁੱਝ ਦੇਰ ਪਹਿਲਾ ਇਥੇ ਸ਼ੇਰ ਗਰਜ ਰਿਹਾ ਸੀ
ਭੀਮ ਦਾ ਲਲਕਾਰਾ ਸੁਣ ਕੇ ਕੌਰਵ ਡਰ ਜਾਂਦੇ ਸਨ
ਲੋਹਾਰ ਧੌਕਨੀ ਨਾਲ ਭੱਠੀ ਨੂੰ ਭੜਕਾ ਰਹੀ