Home Punjabi Dictionary

Download Punjabi Dictionary APP

Besprinkle Punjabi Meaning

ਛਿੱਟਾ ਮਾਰਨਾ, ਛਿੜਕਣਾ

Definition

ਚਾਰੇ ਪਾਸੇ ਫੈਲਾਣਾ
ਪਾਣੀ ਆਦਿ ਦੇ ਛਿੱਟੇ ਪਾਉਂਣਾ
ਚੂਰਣ ਆਦਿ ਕਿਸੇ ਚੀਜ਼ ਤੇ ਛਿੜਕਣਾ
ਤਰਲ ਪਦਾਰਥ ਨੂੰ ਛਿੜਕਣ ਦੀ ਕਿਰਿਆ
ਪਾਣੀ ਦਾ ਛਿੜਕਾਵ ਕਰਨਾ

Example

ਕਿਸਾਨ ਖੇਤਾ ਵਿਚ ਬੀਜ਼ ਛਿੱੜਕ ਰਿਹਾ ਹੈ
ਕਿਸਾਨ ਖੇਤਾ ਵਿਚ ਦਵਾਈ ਛਿੜਕ ਰਿਹਾ ਹੈ
ਚਿਕਿਤਸਕ ਜ਼ਖਮ ਤੇ ਦਵਾਈ ਛਿੜਕ ਰਿਹਾ ਹੈ
ਰੋਗਾਂ ਤੋਂ ਫਸਲਾਂ ਨੂੰ ਬਚਾਉਣ ਦੇ ਲਈ ਦਵਾਈ ਦਾ ਛੜਕਾਅ ਜ਼ਰੂਰੀ ਹੈ
ਧੂੜ ਨਾ ਉੱਡੇ ਇਸ ਕਰਕੇ ਮੰਗਲ ਆਪਣੇ ਘਰ ਦੇ