Home Punjabi Dictionary

Download Punjabi Dictionary APP

Bluster Punjabi Meaning

ਗਿੱਦੜ ਧਮਕੀ, ਡਰਾਬਾ, ਡਰਾਵਾ, ਧਮਕੀ

Definition

ਧਮਕੀ ਦਿੰਦੇ ਹੋਏ ਡਰਾਉਣਾ
ਮਨ ਵਿਚ ਡਰਦੇ ਹੋਏ ਪ੍ਰਗਟ ਕੀਤਾ ਜਾਣਵਾਲਾ ਬਣਾਉਟੀ ਕ੍ਰੋਧ ਜਾ ਇਸੇ ਤਰ੍ਹਾਂ ਦਿੱਤੀ ਜਾਣ ਵਾਲੀ ਧਮਕੀ
ਦੰਡ ਦੇਣ ਜਾਂ ਹਾਨੀ ਪਹੁੰਚਾਉਂਣ ਦਾ ਭੈ ਦਿਖਾਉਂਣ ਦੀ ਕਿਰਿਆ
ਜੋ ਵਧ-ਚੜ੍ਹ ਕੇ ਗੱਲਾਂ ਕਰਦਾ

Example

ਇਕ ਲੜਕਾ ਮੇਰੇ ਛੋਟੇ ਭਰਾ ਨੂੰ ਧਮਕਾ ਰਿਹਾ ਸੀ
ਅਸੀ ਤੇਰੀ ਧਮਕੀ ਤੋਂ ਡਰਨ ਵਾਲੇ ਨਹੀਂ
ਮਦਨ ਦੀ ਧਮਕੀਂ ਤੋ ਡਰ ਕੇ ਉਸਨੇ ਥਾਣੇ ਵਿਚ ਰਿਪੋਰਟ ਦਰਜ਼ ਕਰਵਾਈ
ਮੈਂਨੂੰ ਢੀਂਗਬਾਜ਼ ਵਿਅਕਤੀ ਪਸੰਦ ਨਹੀਂ ਹਨ