Home Punjabi Dictionary

Download Punjabi Dictionary APP

Bondage Punjabi Meaning

ਗੁਲਾਮੀ, ਦਾਸਤਾ

Definition

ਭਗਤੀ ਦੇ ਨੌ ਭੇਦਾਂ ਵਿਚੋਂ ਇਕ,ਜਿਸ ਵਿਚ ਉਪਾਸਕ ਆਪਣੇ ਪੂਜਨ ਵਾਲੇ ਦੇਵਤਾ ਨੂੰ ਸਵਾਮੀ ਅਤੇ ਆਪਣੇ ਆਪ ਨੂੰ ਦਾਸ ਸਮਝਦਾ ਹੈ
ਗੁਲਾਮ ਹੋਣ ਦੀ ਅਵੱਸਥਾਂ ਜਾਂ ਭਾਵ
ਦਾਸ ਹੋਣ ਦੀ ਅਵਸਥਾ ਜਾਂ ਭਾਵ

Example

ਭਗਤ ਰਵੀ ਦਾਸ ਦਾਸ ਭਾਵ ਨਾਲ ਈਸ਼ਵਰ ਨੂੰ ਪੂਜਦੇ ਸਨ
ਗੁਲਾਮੀ ਦੀ ਬੇੜੀ ਵਿਚ ਜੱਕੜੀਆ ਭਾਰਤ ਉਂਨੀ ਸੌ ਸੰਤਾਲੀ ਵਿਚ ਆਜ਼ਾਦ ਹੋਇਆ
ਅੰਗਰੇਜਾ ਨੇ ਭਾਰਤਵਾਸੀਆਂ ਨੂੰ ਲੰਬੇ ਸਮੇਂ ਤੱਕ ਗੁਲਾਮੀ ਦੀ ਜੰਜੀਰ ਵਿਚ ਬੰਨ