Home Punjabi Dictionary

Download Punjabi Dictionary APP

Buddhistic Punjabi Meaning

ਬੋਧੀ

Definition

ਉਹ ਵਿਅਕਤੀ ਜੋ ਬੁੱਧ ਧਰਮ ਨੂੰ ਮੰਨਦਾ ਹੋਵੇ
ਜੋ ਗੌਤਮ ਬੁੱਧ ਦੇ ਚਲਾਏ ਹੋਏ ਧਰਮ ਦਾ ਅਨੁਆਈ ਹੋਵੇ
ਗੌਤਮ ਬੁੱਧ ਜਾਂ ਉਹਨਾ ਦੇ ਚਲਾਏ ਹੋਏ ਧਰਮ ਨਾਲ ਸੰਬੰਧ ਰੱਖਣ ਵਾਲਾ

Example

ਤ੍ਰਿਪਿਟਕ ਬੁੱਧ ਧਰਮ ਨੂੰ ਮੰਨਣ ਵਾਲਿਆ ਦਾ ਧਰਮ ਗ੍ਰੰਥ ਹੈ
ਬੁੱਧ ਧਰਮੀ ਵਿਅਕਤੀਆਂ ਦੇ ਲਈ ਇਹ ਮੱਠ ਬਣਾਇਆ ਜਾ ਰਿਹਾ ਹੈ
ਉਹ ਬੋਧੀ ਸ਼ਾਸਤਰ ਦਾ ਅਧਿਐਨ ਕਰ ਰਿਹਾ ਹੈ