Home Punjabi Dictionary

Download Punjabi Dictionary APP

Bump Punjabi Meaning

ਟੱਕਰ ਖਾਣਾ, ਟਕਰਾਉਣਾ, ਭਿੜਨਾ

Definition

ਸਰੀਰ ਦੀ ਸਤਿਹ ਤੇ ਸੱਟ ਆਦਿ ਦੇ ਕਾਰਨ ਜਾਂ ਜਨਮਜਾਤ ਹੋਣ ਵਾਲਾ ਉਭਾਰ
ਭਿੜਨ ਦੀ ਕਿਰਿਆ ਜਾਂ ਭਾਵ
ਮੱਥੇ ਜਾ ਸਿਰ ਤੇ ਸੱਟ ਲੱਗਣ ਨਾਲ ਉਭਰਨ ਆਉਣ ਵਾਲੀ ਗੋਲ ਸੋਜ
ਦੋ ਵਸਤੂਆਂ

Example

ਮੇਲੇ ਵਿਚ ਊਠ ਦੀ ਸਵਾਰੀ ਕਰਦੇ ਸਮੇਂ ਅਸੀਂ ਕੁੱਬ ਨੂੰ ਕੱਸ ਕੇ ਫੜਿਆ ਹੋਇਆ ਸੀ
ਉਸਦੇ ਮੱਥੇ ਦੇ ਖੱਬੇ ਪਾਸੇ ਗੁੰਮੜ ਹੈ
ਜੰਗਲ ਵਿਚ ਡਾਕੂਆਂ ਨਾਲ ਮੁੱਠਭੇੜ ਹੋ ਗਈ
ਉਸਨੇ ਡੰਡੇ ਨਾਲ ਸਿਰ ਤੇ ਇੰਨ੍ਹੀ ਜੋਰ ਨਾਲ ਮਾਰਿਆ ਕਿ ਗੁੰਬੜ ਉਭਰ ਆਇਆ