Home Punjabi Dictionary

Download Punjabi Dictionary APP

Button Punjabi Meaning

ਗੁਦਾਮ, ਬਟਨ, ਬੁਤਾਮ

Definition

ਪਹਿਣਨ ਦੇ ਕੱਪੜਿਆਂ ਵਿਚ ਲਗਣ ਵਾਲੀ ਚਿਪਟੀ ਘੂੰਡੀ
ਉਹ ਪੇਚ ਜਾਂ ਕਮਾਨੀ,ਜਿਸ ਨੂੰ ਘੁਮਾਉਣ ਜਾਂ ਦਬਾਉਣ ਨਾਲ ਕੋਈ ਕੰਮ ਹੁੰਦਾ ਹੈ
ਰੱਸੀ ਆਦਿ ਵਿਚ ਹੋਣ ਵਾਲਾ ਘੁਮਾਉ
ਬਟਣੇ ਦੀ ਕਿਰਿਆ ਜਾਂ ਭਾਵ
ਇਕ ਪ੍ਰਕਾਰ ਦਾ

Example

ਤੁਹਾਡੇ ਕੁੱੜਤੇ ਦਾ ਇਕ ਬਟਨ ਟੁੱਟ ਗਿਆ ਹੈ
ਉਸਨੇ ਮਸ਼ੀਨ ਚਾਲੂ ਕਰਨ ਦੇ ਲਈ ਬਟਨ ਦੱਬਿਆ
ਕਿਸੇ ਰੱਸੀ ਵਿਚ ਜਿੰਨਾਂ ਵਲ ਹੁੰਦਾ ਹੈ ਉਹ ਉੰਨੀ ਹੀ ਮਜ਼ਬੂਤ ਹੁੰਦੀ ਹੈ
ਰਾਮੂ ਕਾਕਾ ਰੱਸੀ ਦੀ ਬਟਾਈ ਕਰ ਰਹੇ ਹਨ
ਸ਼ੀਲਾ ਚੁੰਨੀ ਵਿਚ ਬਟਨ ਲਗਾ ਰਹੀ ਹੈ
ਕਾਮਉਤੇਜਨਾ ਵਿ