Home Punjabi Dictionary

Download Punjabi Dictionary APP

Calendar Punjabi Meaning

ਕਲੰਡਰ, ਜੰਤਰੀ

Definition

ਉਹ ਪੱਤਰ ਜਾਂ ਪੱਤਰਾਂ ਦਾ ਸਮੂਹ ਜਿਸ ਵਿਚ ਵਾਰ,ਦਿਨ ਆਦਿ ਲਿਖੇ ਹੁੰਦੇ ਹਨ
ਉਹ ਪੁਸਤਕ ਜਿਸ ਵਿਚ ਜੋਤਿਸ਼ ਦੇ ਅਨੁਸਾਰ ਕਿਸੇ ਸੰਮਤ ਦੇ ਵਾਰ, ਮਿਤੀ ,ਨਕਸ਼ਤਰ,ਯੋਗ ਅਤੇ ਕਰਣ ਬਿਉਰੇਵਾਰ ਲਿਖੇ ਰਹਿੰਦੇ ਹਨ

Example

ਨਵੇਂ ਸਾਲ ਦਾ ਕਲੰਡਰ ਆਉਂਦੇ ਹੀ ਬੱਚੇ ਉਸ ਵਿਚ ਛੁੱਟੀਆਂ ਦੇ ਦਿਨ ਗਿਣਨਾ ਸ਼ੁਰੂ ਕਰ ਦਿੰਦੇ ਹਨ
ਪੰਡਿਤ ਜੀ ਪੰਚਾਂਗ ਦੇਖਕੇ ਵਿਆਹ ਦਾ ਮਹੂਰਤ ਕੱਢਣਗੇ