Home Punjabi Dictionary

Download Punjabi Dictionary APP

Cancer The Crab Punjabi Meaning

ਕਰਕ, ਕਰਕ ਰਾਸ਼ੀ

Definition

ਬਾਰ੍ਹਾਂ ਰਾਸ਼ੀਆਂ ਵਿਚੋਂ ਚੋਥੀ ਰਾਸ਼ੀ ਜਿਸ ਵਿਚ ਪੁਨਰਵਾਸੂ ਦਾ ਅੰਤਿਮ ਚਰਣ, ਪੂਸ਼ਯ ਅਤੇ ਆਲਸ਼ਆ ਹੈ
ਪਾਣੀ ਵਿਚ ਰਹਿਣ ਵਾਲਾ ਇਕ ਛੋਟਾ ਜੰਤੂ ਜਿਸ ਦੇ ਅੱਠ ਪੈਰ ਅਤੇ ਦੋ ਪੰਜੇ ਹੁੰਦੇ ਹਨ

Example

ਕਰਕ ਦਾ ਚਿੰਨ ਕੇਕੜਾ ਹੈ
ਬਰਸਾਤ ਦੇ ਮੌਸਮ ਵਿਚ ਕੇਕੜੇ ਕਿਤੇ ਵੀ ਘੁੰਮਦੇ ਹੋਏ ਨਜ਼ਰ ਆ ਸਕਦੇ ਹਨ