Home Punjabi Dictionary

Download Punjabi Dictionary APP

Casing Punjabi Meaning

ਚੌਖਟ, ਦਰ, ਦਰਵਾਜ਼ਾ, ਬਾਰ

Definition

ਏਧਰ ਉੱਧਰ ਘਿਰੇ ਹੌਏ ਸਥਾਨ ਦੇ ਵਿੱਚ ਉਹ ਖੁੱਲਾ ਸਥਾਨ ਜਿਸ ਵਿੱਚੋ ਹੌ ਕੇ ਲੌਕ,ਜੰਤੂ ਆਦਿ ਅੰਦਰ ਬਾਹਰ ਜਾਦੇ ਹਨ
ਲੱਕੜੀ ਆਦਿ ਦਾ ਉਹ ਤਖਤਾ ਜੋ ਖਿੜਕੀ ਜਾਂ ਦਰਵਾਜਾ ਬੰਦ ਕਰਨ ਦੇ ਲਈ ਦਰ ਤੇ ਜੜਿਆ

Example

ਭਿਖਾਰੀ ਦਵਾਰ ਤੇ ਖੜ੍ਹਾ ਸੀ
ਹਨੇਰੀ ਦੇ ਕਾਰਨ ਖਿੜਕੀ ਦੇ ਪੱਲੇ ਖੜਕ ਰਹੇ ਹਨ
ਤਰਖਾਣ ਦਰਵਾਜ਼ੇ ਤੇ ਕੁੰਡੇ ਲੱਗਾ ਰਿਹਾ ਹੈ
ਦੇਹਲੀ ਤੇ ਬੈਠਣਾ ਅਸ਼ੁਭ ਮੰਨਿਆਂ ਜਾਂਦਾ ਹੈ
ਚੌਖਟ ਵਿਚ ਛੜ ਲੱਗੀ ਹੈ