Home Punjabi Dictionary

Download Punjabi Dictionary APP

Categorization Punjabi Meaning

ਵਰਗੀਕਰਣ, ਵਰਗੀਕਰਨ

Definition

ਬਹੁਤ ਸਾਰੀਆਂ ਵਸਤੂਆਂ ,ਵਿਅਕਤੀਆਂ ਆਦਿ ਨੂੰ ਉਹਨਾਂ ਦੇ ਗੁਣ ,ਕਰਮ ਆਦਿ ਦੇ ਅਧਾਰ ਤੇ ਅਲੱਗ- ਅਲੱਗ ਵਰਗਾਂ ਵਿਚ ਰੱਖਣ ਦੀ ਕਿਰਿਆ

Example

ਉਸਨੇ ਆਪਣੇ ਗਿਆਨ ਦੇ ਅਧਾਰ ਤੇ ਜੰਤੂ -ਜਗਤ ਦਾ ਵਰਗੀਕਰਣ ਕੀਤਾ ਹੈ