Home Punjabi Dictionary

Download Punjabi Dictionary APP

Celibacy Punjabi Meaning

ਬ੍ਰਹਮਚਾਰ

Definition

ਚਾਰ ਆਸ਼ਰਮਾ ਵਿਚੋ ਪਹਿਲਾ ਜਿਸ ਵਿਚ ਇਸਤਰੀ ਸਭੋਗ ਆਦਿ ਤੋਂ ਬੱਚ ਕੇ ਸਿਰਫ ਅਧਿਐਨ ਕੀਤਾ ਜਾਂਦਾ ਹੈ
ਅਣਵਿਆਹਿਆ ਹੋਣ ਦੀ ਅਵਸਥਾ ਜਾਂ ਭਾਵ

Example

ਬ੍ਰਹਮਚਾਰ ਦਾ ਪਾਲਨ ਕਰਨ ਦੇ ਲਈ ਇੰਦਰੀਆਂ ਨੂੰ ਵੱਸ ਵਿਚ ਰੱਖਣਾ ਬਹੁਤ ਜਰੂਰੀ ਹੈ
ਗਰੀਬ ਅਤੇ ਕੁਆਰੀ ਕੁੜੀ ਦਾ ਕੁਆਰਾਪਨ ਉਸਦੀ ਮਾਂ ਦੇ ਲਈ ਦਰਦਨਾਇਕ ਹੁੰਦਾ ਹੈ