Home Punjabi Dictionary

Download Punjabi Dictionary APP

Chained Punjabi Meaning

ਜੰਜੀਰੀ, ਜੰਜੀਰੀਦਾਰ

Definition

ਲੋਹੇ ਦੇ ਕੜਿਆਂ ਦੀ ਉਹ ਜੋੜੀ ਜੋ ਅਪਰਾਧੀਆਂ ਦੇ ਪੈਰਾਂ ਵਿਚ ਉਹਨਾਂ ਨੂੰ ਬੰਨ ਕੇ ਰੱਖਣ ਦੇ ਲਈ ਪਾਈ ਜਾਂਦੀ ਹੈ
ਜਮੀਨ ਨਾਪਣ ਦਾ ਧਾਤੂ ਦਾ ਇਕ ਉਪਕਰਨ
ਪਸ਼ੂਆ ਨੂੰ ਬੰਨਣ ਦੇ ਲਈ ਉਹਨਾ ਦੇ ਗਲੇ ਵਿਚ ਪਾਈ ਹੋਈ ਧਾਤੂ ਦੀ ਕੜੀ
ਧਾਤੂ ਦੀਆਂ ਕੜੀਆਂ ਦੀ ਲੜੀ
ਜਿਸ ਵਿਚ ਜੰਜੀਰ ਲੱਗੀ ਹੋਵੇ

Example

ਸਿਪਾਹੀ ਨੇ ਉਸਦੇ ਪੈਰਾਂ ਵਿਚ ਬੇੜੀ ਪਾ ਦਿੱਤੀ
ਪਟਵਾਰੀ ਜਰੀਬ ਨਾਲ ਕਿਸਾਨਾ ਦਾ ਖੇਤ ਨਾਪ ਰਿਹਾ ਸੀ
ਕੁੱਤੇ ਨੂੰ ਜ਼ੰਜ਼ੀਰ ਨਾਲ ਬੰਨ ਲੋ
ਜਾਨਵਰਾਂ ਨੂੰ ਰੱਸੀ ਜਾਂ ਜ਼ੰਜੀਰ ਨਾਲ ਬੰਨ੍ਹ ਕੇ ਰੱਖਦੇ ਹਨ
ਸੱਸ ਨੇ ਉਸਨੂੰ ਮੂੰਹ ਦਿਖਾਈ ਵਿਚ ਜ਼ੰਜ਼ੀਰ ਦਿੱਤੀ