Home Punjabi Dictionary

Download Punjabi Dictionary APP

Charles's Wain Punjabi Meaning

ਸਪਤਰਿਸ਼ੀ

Definition

ਉਹ ਸੱਤ ਤਾਰੇ ਜਿਹੜੇ ਨਾਲ ਰਹਿ ਕੇ ਧਰੁਵ ਦੀ ਪਰਿਕ੍ਰਮਾ ਕਰਦੇ ਹੋਏ ਉਤਰ ਦਿਸ਼ਾ ਵਿਚ ਦਿਖਾਈ ਦਿੰਦੇ ਹਨ
ਸੱਤ ਰਿਸ਼ੀਆਂ ਦਾ ਸਮੂਹ

Example

ਹਰ ਰਾਤ ਸਪਤਰਿਸ਼ੀ ਨੂੰ ਅਕਾਸ਼ ਵਿਚ ਦੇਖਿਆ ਜਾ ਸਕਦਾ ਹੈ