Home Punjabi Dictionary

Download Punjabi Dictionary APP

Childhood Punjabi Meaning

ਬਚਪਨ, ਬਾਲ-ਅਵਸਥਾ, ਬਾਲਪਣ, ਬਾਲਪਨ

Definition

ਬਾਲ ਅਵਸਥਾ ਅਤੇ ਕਿਸ਼ੋਰ ਹੋਣ ਦੇ ਵਿਚ ਦੀ ਅਵਸਥਾ
ਬੱਚਾ ਹੋਣ ਦੀ ਅਵਸਥਾ
ਉਹ ਸਮਾਂ ਜਦ ਤੱਕ ਕੋਈ ਬੱਚਾ ਹੁੰਦਾ ਹੈ
ਬਚਪਣ ਤੋਂ ਜਵਾਨ ਹੋਣ ਦੇ ਵਿਚਕਾਰਲਾ ਸਮਾਂ

Example

ਰਕੇਸ਼ ਬਚਪਨ ਤੋਂ ਹੀ ਪੜ੍ਹਨ ਵਿਚ ਬਹੁਤ ਤੇਜ਼ ਹੈ
ਉਸਦਾ ਬਚਪਨ ਬਹੁਤ ਕਠਿਨਾਈ ਵਿਚ ਬੀਤਿਆ
ਸ਼ਾਮ ਦਾ ਬਚਪਨ ਅਪਣੇ ਨਾਨਕੇ ਬਿਤਿਆ