Home Punjabi Dictionary

Download Punjabi Dictionary APP

Clear Punjabi Meaning

ਉਜਾਗਰ, ਅਪਰਾਧ ਮੁਕਤ ਕਰਨਾ, ਸਪੱਸ਼ਟ, ਸਰਲ ਰੂਪ ਵਿਚ, ਸਾਫ਼, ਸਾਫ਼ ਸਾਫ਼, ਸਾਫ਼ ਕਰਨਾ, ਸਾਫ-ਸਾਫ, ਸ਼ੁੱਧ ਆਮਦਨ ਹੋਣਾ, ਸ਼ੁੱਧ ਆਮਦਨੀ ਕਰਨਾ, ਸ਼ੁੱਧ ਬੱਚਤ ਹੋਣਾ, ਸ਼ੁੱਧ ਲਾਭ ਹੋਣਾ, ਸ਼ੁੱਧ ਲਾਭ ਕਮਾਉਣਾ, ਖੁਲੇ ਆਮ, ਖੁੱਲ੍ਹ ਕੇ, ਖੁੱਲ੍ਹੇ ਤੌਰ ਤੇ, ਛੱਡਣਾ, ਦੋਸ਼ ਮੁਕਤ, ਦੋਸ਼ ਮੁਕਤ ਕਰਨਾ, ਪੜਨ-ਯੋਗ, ਪ੍ਰਗਟ, ਪ੍ਰਤੱਖ, ਬਰੀ, ਬਰੀ ਕਰਨਾ, ਬਿਨਾਂ ਹੇਰ ਫ਼ੇਰ ਤੋਂ, ਰਿਹਾ ਕਰਨਾ

Definition

ਜਿਹੜੀ ਗੱਲ ਸਪੱਸ਼ਟ ਹੋਣ ਤੋਂ ਰਹਿ ਗਈ ਹੋਵੇ,ਉਸ ਨੂੰ ਇਸ ਪ੍ਰਕਾਰ ਸਪੱਸ਼ਟ ਕਰਨ ਦੀ ਕਿਰਿਆ ਜਿਹੜੀ ਹੋਰਾਂ ਦਾ ਭਰਮ ਦੂਰ ਹੋ ਜਾਵੇ
ਬਿਨਾਂ ਕੁਝ ਲੁਕਾਏ ਜਾਂ ਸਪੱਸ਼ਟ ਰੂਪ ਵਿਚ
ਜੌ ਢੱਕਿਆ ਜਾਂ ਕੱਜਿਆ ਨਾ

Example

ਮੈ ਜੋ ਕੁਝ ਵੀ ਕਹਾਂਗਾ,ਸਪੱਸ਼ਟ ਕਹਾਂਗਾ
ਰਾਤ ਦਾ ਸਮਾਂ ਸੀ ਅਤੇ ਸਾਫ ਆਸਮਾਨ ਵਿੱਚ ਤਾਰੇ ਸਪੱਸ਼ਟ ਦਿਖਾਈ ਦੇ ਰਹੇ ਸਨ
ਮੈਨੂੰ ਇਸ ਗੱਲ ਦਾ ਗਿਆਨ ਹੈ
ਗੁਰੂ ਜੀ ਨੇ ਬੋਰਡ ਤੇ ਪਾਚਣ ਤੰਤਰ ਦਾ ਸਪਸ਼ਟ ਰੇਖਾ ਚਿਤਰ ਬਣਾ ਕੇ ਸਮਝਾਇਆ