Home Punjabi Dictionary

Download Punjabi Dictionary APP

Clearly Punjabi Meaning

ਸਪੱਸ਼ਟ, ਸਰਲ ਰੂਪ ਵਿਚ, ਸਾਫ਼ ਸਾਫ਼, ਖੁਲੇ ਆਮ, ਖੁੱਲ੍ਹ ਕੇ, ਖੁੱਲ੍ਹੇ ਤੌਰ ਤੇ, ਪ੍ਰਤੱਖ, ਬਿਨਾਂ ਹੇਰ ਫ਼ੇਰ ਤੋਂ

Definition

ਬਿਨਾਂ ਕੁਝ ਲੁਕਾਏ ਜਾਂ ਸਪੱਸ਼ਟ ਰੂਪ ਵਿਚ
ਜੋ ਸਾਫ ਦਿਖਾਈ ਦੇਵੇ
ਜੋ ਸਾਫ਼ ਸਮਝ ਵਿਚ ਆਏ

Example

ਮੈ ਜੋ ਕੁਝ ਵੀ ਕਹਾਂਗਾ,ਸਪੱਸ਼ਟ ਕਹਾਂਗਾ
ਗੁਰੂ ਜੀ ਨੇ ਬੋਰਡ ਤੇ ਪਾਚਣ ਤੰਤਰ ਦਾ ਸਪਸ਼ਟ ਰੇਖਾ ਚਿਤਰ ਬਣਾ ਕੇ ਸਮਝਾਇਆ
ਇਸ ਕਵਿਤਾ ਦਾ ਭਾਵ ਸਪੱਸ਼ਟ ਨਹੀਂ ਹੈ