Home Punjabi Dictionary

Download Punjabi Dictionary APP

Colonized Punjabi Meaning

ਅਬਾਦ, ਆਬਾਦ, ਗੁਲਜਾਰ

Definition

ਜੋ ਹਰੇ ਦਰੱਖਤ ਬੂਟੇ ਨਾਲ ਭਰਿਆ ਹੋਇਆ ਹੋਵੇ
ਜੋ ਸੁੱਕਿਆ ਜਾਂ ਮੁਰਝਾਇਆ ਨਾ ਹੋਵੇ
ਜਿੱਥੇ ਵਾਸ ਹੋਵੇ ਜਾਂ ਜਿੱਥੇ ਕੋਈ ਰਹਿੰਦਾ ਹੋਵੇ
ਫੁੱਲਾਂ ਦਾ ਬਗੀਚਾ
ਬਾਹਰੀ ਤੱਤ,ਕੀਟਾਣੂਆਂ ਆਦਿ ਦਾ ਕਿਸੇ ਸਥਾਨ ਤੇ ਹੋਣ ਵਾਲਾ ਇਕੱਠ
ਕਿਸੇ

Example

ਜਨ ਸੰਖਿਆਂ ਵਧਦੀ ਗਈ ਅਤੇ ਲੋਕ ਹਰੇ ਭਰੇ ਜੰਗਲਾਂ ਨੂੰ ਕੱਟਦੇ ਗਏ
ਇਸ ਬਗੀਚੇ ਦੇ ਸਾਰੇ ਪੌਦੇ ਹਰੇ ਭਰੇ ਹਨ
ਭੁਚਾਲ ਨਾਲ ਕਈ ਅਬਾਦ ਬਸਤੀਆਂ ਉੱਜੜ ਗਈਆਂ
ਇਹ ਬਗੀਚਾ ਭਿੰਨ ਪ੍ਰਕਾਰ ਦੇ ਫੁੱਲਾਂ ਨਾਲ ਭਰਿਆ ਹੋਇਆ ਹੈ
ਬਰਸਾਤ ਦੇ ਦਿਨਾਂ ਵਿਚ ਜਗ੍ਹਾ-ਜਗ੍ਹ