Home Punjabi Dictionary

Download Punjabi Dictionary APP

Colony Punjabi Meaning

ਉਪਨਿਵੇਸ਼, ਕਲੋਨੀ, ਬਸਤੀ

Definition

ਉਹ ਸਥਾਨ ਜਿਥੇ ਕੁਝ ਲੋਕ ਘਰ ਬਣਾਕੇ ਰਹਿੰਦੇ ਹੋਣ
ਬਾਹਰੀ ਤੱਤ,ਕੀਟਾਣੂਆਂ ਆਦਿ ਦਾ ਕਿਸੇ ਸਥਾਨ ਤੇ ਹੋਣ ਵਾਲਾ ਇਕੱਠ
ਕਿਸੇ ਸਥਾਨ ਤੋਂ ਆਏ ਹੋਏ ਲੋਕਾਂ ਦੀ ਬਸਤੀ
ਆਪਣੇ ਘਰ ਤੋਂ ਦੂਰ ਜਾ ਕੇ ਵਸੇ ਲੋਕਾਂ ਦਾ ਸਮੂਹ ਜੋ ਸਵਦੇਸ਼ ਨਾਲ ਸੰ

Example

ਬਰਸਾਤ ਦੇ ਦਿਨਾਂ ਵਿਚ ਜਗ੍ਹਾ-ਜਗ੍ਹਾ ਇਕੱਠੇ ਪਾਣੀ ਦੇ ਕਾਰਨ ਰੋਗਾਣੂਆਂ,ਮੱਛਰਾਂ ਆਦਿ ਦਾ ਹੋਣ ਵਾਲਾ ਉਪਨਿਵੇਸ਼ ਬਿਮਾਰੀ ਦਾ ਕਾਰਨ ਬਣਦਾ ਹੈ
ਸ਼ੁਰੂ-ਸ਼ੁਰੂ ਵਿਚ ਅੰਗਰੇਜ਼ਾ ਨੇ ਭਾਰਤ ਵਿਚ ਅਨੇਕਾਂ ਥਾਵਾਂ ਤੇ ਆਪਣੀਆਂ ਬਸਤ