Home Punjabi Dictionary

Download Punjabi Dictionary APP

Compile Punjabi Meaning

ਇਕੱਤਰ ਕਰਨਾ, ਸੰਗ੍ਰਹਿ ਕਰਨਾ, ਸੰਜੋਣਾ, ਜਮਾ ਕਰਨਾ, ਜਮ੍ਹਾ ਕਰਨਾ, ਜੁਟਾਉਣਾ, ਜੋੜਨਾ

Definition

ਕੋਈ ਚੀਜ ਇਕੱਤਰ ਜਾਂ ਇਕੱਠਾ ਕਾਰਕੇ ਰੱਖਣ ਦੀ ਕਿਰਿਆ
ਜਾਂ ਇਕੱਤਰ ਕਰਨਾ
ਕਿਸੇ ਵਸਤੂ ਆਦਿ ਦਾ ਜਮਾਅ
ਉਹ ਪੁਸਤਕ ਜਿਸ ਵਿਚ ਸਾਹਿਤ ਆਦਿ ਦੀ ਇਕ ਹੀ ਵਿਧਾ ਨਾਲ ਸਬੰਧਿਤ ਅਨੇਕ ਵਿਸ਼ੇ

Example

ਕਪਿੱਲ ਇਤਿਹਾਸਿਕ ਚਿਜਾਂ ਨੂੰ ਇਕੱਠਾ ਕਰਦਾ ਹੈ
ਉਹ ਘਰ ਦੇ ਲਈ ਬੜੀ ਮਿਹਨਤ ਨਾਲ ਇਕ ਇਕ ਪੈਸਾ ਜੋੜ ਰਿਹਾ ਹੈ
ਉਹਨਾਂ ਕੋਲ ਪੁਸਤਕਾਂ ਦਾ ਚੰਗਾ ਸੰਗ੍ਰਹਿ ਹੈ
ਕਲਪਲਤਾ ਹਜ਼ਾੲਰੀ ਪ੍ਰਸਾਦ ਦ੍ਰਵੇਦੀ ਦਾ ਨਿਬੰਧ