Home Punjabi Dictionary

Download Punjabi Dictionary APP

Complete Punjabi Meaning

ਉਸਤਾਦ, ਸਮਾਪਤ ਕਰਨਾ, ਸਰਭਅੰਗੀ, ਸਰਭਪੱਖੀ, ਸਰਵਕਲਾ ਸੰਪੰਨ, ਸਰਵਗੁਣ ਸੰਪੰਨ, ਸਰਵਗੁਣੀ, ਸ਼ਾਤਿਰ, ਸਿਰੇ ਦਾ, ਹਰਫਨਮੌਲਾ, ਹੁਸ਼ਿਆਰ, ਹੁਨਰ ਮੰਦ, ਕੁਸ਼ਲ, ਖਤਮ ਕਰਨਾ, ਚਤਰ, ਚਤੁਰ, ਚਾਤਰ, ਚੁਕਣਾ, ਜਮਾ, ਤਜਰਬੇਕਾਰ, ਤੇਜ਼, ਨਿਪੁੰਨ, ਨਿਰਾ, ਪੱਕਾ, ਪਰਪੱਕ, ਪਰਬੀਨ, ਪਰਲੇ ਦਰਜੇ ਦਾ, ਪਰਵੀਨ, ਪੂਰਾ, ਪ੍ਰਵੀਨ, ਮਾਹਿਰ

Definition

ਜਿਹੜਾ ਕਿਸੇ ਕੰਮ ਨੂੰ ਕਰਨ ਦੀ ਵਿਸ਼ੇਸ਼ ਯੋਗਤਾ ਰੱਖਦਾ ਹੋਵੇ
ਜਿਸ ਵਿਚ ਕੋਈ ਕੰਮ ਕਰਨ ਦੀ ਸ਼ਕਤੀ ਜਾਂ ਗੁਣ ਹੋਵੇ
ਅਨੁਭਵ ਰੱਖਣ ਵਾਲਾ ਜਾਂ ਕਿਸੇ ਕੰਮ,ਵਸਤੂ ਆਦਿ ਦਾ ਅਨੁਭਵ ਹੋਵੇ

Example

ਅਰਜੁਨ ਧਨੁਸ਼ ਵਿਦਿਆ ਵਿਚ ਮਾਹਿਰ ਸੀ
ਇਸ ਕੰਮ ਦੇ ਲਈ ਇਕ ਯੋਗ ਵਿਅਕਤੀ ਦੀ ਜ਼ਰੂਰਤ ਹੈ
ਇਸ ਕੰਮ ਦੇ ਲਈ ਇਕ ਅਨੁਭਵੀ ਵਿਅਕਤੀ ਦੀ ਜਰੂਰਤ ਹੈ
ਕਲਯੁਗ ਵਿਚ ਵਿਸ਼ਵਾਸਪਾਤਰ