Home Punjabi Dictionary

Download Punjabi Dictionary APP

Compulsory Punjabi Meaning

ਜ਼ਰੂਰੀ, ਲਾਜ਼ਮੀ

Definition

ਜਿਸ ਦੀ ਜਰੂਰਤ ਜਾਂ ਲੋੜ ਹੋਵੇ
ਜਿਸਨੂੰ ਲੈਣਾ,ਰੱਖਣਾ ਜਾਂ ਮੰਨਣਾ ਬਿਲਕੁੱਲ ਜ਼ਰੂਰੀ ਹੋਵੇ
ਜੋ ਟਲੇ ਨਾ,ਜਰੂਰ ਹੀ ਹੋਵੇ
ਅਗਲੀਆਂ-ਪਿਛਲੀਆਂ ਜਾਂ ਆਸ-ਪਾਸ ਦੀਆਂ ਗੱਲਾਂ ਦੇ ਵਿਚਾਰ ਨਾਲ ਜਾਂ ਕਿਸੇ ਪ੍ਰਕਾਰ

Example

ਪੰਜਵਾਂ ਪ੍ਰਸ਼ੰਨ ਲਾਜ਼ਮੀ ਹੈ
ਹਰ ਜਨਮ ਲੈਣ ਵਾਲੇ ਜੀਵ ਦੀ ਮੌਤ ਨਿਸ਼ਚਿਤ ਹੈ
ਮੰਤਰੀ ਜੀ ਦੇ ਉਚਿਤ ਉੱਤਰ ਨਾਲ ਪੱਤਰਕਾਰ ਚੁੱਪ ਹੋ ਗਏ