Home Punjabi Dictionary

Download Punjabi Dictionary APP

Conquer Punjabi Meaning

ਹਾਵੀ ਹੋਣਾ, ਦਬਾਉਣਾ, ਭਾਰੇ ਪੈਣਾ

Definition

ਲੜਾਈ ਵਿਚ ਵਿਪੱਖੀ ਦੇ ਵਿਰੁੱਧ ਸਫਲ ਹੋਣਾ
ਪ੍ਰਤੀਯੋਗਤਾ ਆਦਿ ਵਿਚ ਸਫਲਤਾ ਪ੍ਰਾਪਤ ਕਰਨਾ
ਕਿਸੇ ਦੇ ਪਿਆਰ,ਸ਼ਾਬਾਸ਼ੀ ਆਦਿ ਦਾ ਅਧਿਕਾਰੀ ਹੋਣਾ

Example

ਮਹਾਂਭਾਰਤ ਦਾ ਯੁੱਧ ਪਾਂਡਵਾਂ ਨੇ ਜਿੱਤਿਆ
ਮੰਜੁਲ ਨੇ ਰਾਜ ਸਤਰੀ ਵਾਦ ਵਿ ਵਾਦ ਪ੍ਰਤੀਯੋਗਤਾ ਜਿੱਤੀ
ਸਵਾਮੀ ਵਿਵੇਕਾਨੰਦ ਨੇ ਆਪਣੇ ਭਾਸ਼ਣ ਨਾਲ ਸਭ ਦਾ ਦਿੱਲ ਜਿੱਤ ਲਿਆ