Home Punjabi Dictionary

Download Punjabi Dictionary APP

Constitution Punjabi Meaning

ਸਥਾਪਣਾ, ਸਥਾਪਨਾ, ਸੰਵਿਧਾਨ, ਗਠਨ, ਥਾਪਣਾ

Definition

ਰਚਨ ਜਾਂ ਬਣਾਉਣ ਦੀ ਕਿਰਿਆ ਜਾਂ ਭਾਵ
ਸੰਸਥਾ ਜਾਂ ਮੰਡਲ ਆਦਿ ਬਣਾਉਣ ਦਾ ਕਾਰਜ
ਉਹ ਵਿਧਾਨ ਜਾਂ ਕਨੂੰਨ ਜਿਸਦੇ ਅਨੁਸਾਰ ਕਿਸੇ ਰਾਜ ,ਰਾਸ਼ਟਰ ਜਾਂ ਸੰਸਥਾ ਦਾ ਸੰਗਠਨ,ਸੰਚਾਲਨ ਅਤੇ ਵਿਵਸਥਾ ਹੁੰਦੀ ਹੈ

Example

ਵਿਦੇਸ਼ੀ ਸ਼ਾਸ਼ਨ ਤੋਂ ਭਾਰਤ ਨੂੰ ਮੁਕਤ ਕਰਵਾਉਣ ਦੇ ਲਈ ਕਈ ਕ੍ਰਾਂਤੀਕਾਰੀ ਸੰਸਥਾਵਾਂ ਦੀ ਸਥਾਪਨਾ ਕੀਤੀ ਗਈ
ਭਾਰਤੀ ਸੰਵਿਧਾਨ ਨੂੰ ਬਣਾਉਣ ਵਿਚ ਦੋ ਸਾਲ ਗਿਆਰ੍ਹਾਂ ਮਹੀਨੇ ਅਤੇ ਅਠਾਰਾਂ