Home Punjabi Dictionary

Download Punjabi Dictionary APP

Contract Punjabi Meaning

ਇੱਕਠੀ ਹੋਣਾ, ਸੁੰਗੜਨਾ, ਜ਼ਿੰਮਾ, ਜ਼ਿੰਮੇਦਾਰੀ, ਜ਼ਿੰਮੇਵਾਰੀ, ਠੇਕਾ

Definition

ਕੋਈ ਕੰਮ ਕਰਨ ਦੇ ਲਈ ਦੋ ਜਾਂ ਕਈ ਪੱਖਾਂ ਵਿਚ ਹੋਣ ਵਾਲਾ ਠਹਿਰਾਅ ਜਾਂ ਸਮਝੌਤਾ
ਕੁਝ ਧਨ ਆਦਿ ਦੇ ਬਦਲੇ ਵਿਚ ਕਿਸੇ ਦਾ ਕੋਈ ਕੰਮ ਪੂਰਾ ਕਰਨ ਦਾ ਲਿਆ ਗਿਆ ਜ਼ਿੰਮਾ
ਕਿਸੇ ਕੰਮ,ਵਿਸ਼ੇ ਜਾਂ ਗੱਲ ਦਾ

Example

ਦੋਨਾਂ ਪੱਖਾਂ ਦੇ ਵਿਚ ਇਹ ਫੈਸਲਾ ਹੋਇਆ ਕਿ ਉਹ ਇਕ ਦੂਜੇ ਦੇ ਮਾਮਲੇ ਵਿਚ ਦਖਲ ਨਹੀਂ ਦੇਣਗੇ
ਉਸਨੂੰ ਸੜਕ ਬਣਵਾਉਣ ਦਾ ਠੇਕਾ ਮਿਲਿਆ
ਇਸ ਕੰਮ ਨੂੰ ਕਰਨ ਦੀ ਜ਼ਿੰਮੇਵਾਰੀ ਕੌਣ ਲਵੇਗਾ?
ਭਾਰਤ ਸਰਕਾਰ ਨੇ ਇਸ ਯੋਜਨਾ ਨੂੰ