Home Punjabi Dictionary

Download Punjabi Dictionary APP

Coop Punjabi Meaning

ਕਡੱਕੀ, ਜਾਲੀ, ਪਿੰਜਰਾ, ਮੁਰਗੀ ਫਾਰਮ, ਮੁਰਗੀ-ਖਾਨਾ

Definition

ਸਰੀਰ ਦੇ ਅੰਦਰ ਹੱਡੀਆ ਦਾ ਢਾਂਚਾ
ਜਿਥੇ ਮੁਰਗੀਆਂ ਪਾਲੀਆ ਜਾਂਦੀਆ ਹਨ
ਪੰਛੀਆਂ ਦੇ ਰਹਿਣ ਦੇ ਲਈ ਕਾਠ, ਲੋਹੇ ਆਦਿ ਦਾ ਬਣਿਆ ਹੋਇਆ ਖਾਨੇਦਾਰ ਘਰ

Example

ਤੋਤਾ ਪਿੰਜਰੇ ਵਿਚੋਂ ਉੱਡ ਗਿਆ
ਉਹ ਇਨ੍ਹਾਂ ਪਤਲਾ ਹੈ ਕਿ ਉਸਦਾ ਅੰਜਰ-ਪੰਜਰ ਦਿਖਾਈ ਦਿੰਦਾ ਹੇ
ਮੇਰੇ ਘਰ ਦੇ ਕੋਲ ਇਕ ਮੁਰਗੀ ਖਾਨਾ ਹੈ
ਕੋਲ ਦੇ ਖੁੱਡੇ ਵਿਚ ਬਹੁਤ ਬਦਬੂ ਆਉਂਦੀ ਹੈ