Home Punjabi Dictionary

Download Punjabi Dictionary APP

Creative Punjabi Meaning

ਸਿਰਜਣਸ਼ੀਲ, ਸੁਰਜਨਾਤਮਕ, ਰਚਨਾਤਮਕ

Definition

ਜੋ ਕਿਸੇ ਪ੍ਰਕਾਰ ਦੀ ਰਚਨਾ ਜਾਂ ਨਿਰਮਾਣ ਨਾਲ ਸੰਬੰਧ ਰੱਖਦਾ ਹੋਵੇ
ਸਿਰਜਣ ਦੀ ਸਮਰੱਥਾ ਜਾਂ ਯੋਗਤਾ ਵਾਲਾ

Example

ਬੱਚਿਆਂ ਨੂੰ ਰਚਨਾਤਮਕ ਕਾਰਜ ਕਰਨ ਦੇ ਲਈ ਪ੍ਰੋਤਸਾਹਿਤ ਕਰਨਾ ਚਾਹਿਦਾ ਹੈ
ਸਿਰਜਣਸ਼ੀਲ ਗ੍ਰਹਿਣੀ ਘਰ ਦੀ ਸ਼ੋਭਾ ਵਧਾਉਂਦੀ ਹੈ