Home Punjabi Dictionary

Download Punjabi Dictionary APP

Demon Punjabi Meaning

ਅਸੁਰ, ਦਾਨਵ, ਦੈਂਤ, ਰਾਕਸ਼, ਰਾਕਸ਼ਸ਼

Definition

ਕਸ਼ਯਪ ਦੇ ਉਹ ਪੁੱਤਰ ਜੋ ਉਹਨਾਂ ਦੀ ਦਨੁ ਨਾਮ ਦੀ ਪਤਨੀ ਤੋਂ ਜਨਮੇ ਸਨ ਅਤੇ ਜੋ ਦੇਵਤਿਆਂ ਦੇ ਘੋਰ ਦੁਸ਼ਮਣ ਸਨ
ਕਾਇਰ ਜਾਂ ਡਰਪੋਕ ਵਿਅਕਤੀ
ਧਰਮ ਗ੍ਰੰਥਾਂ ਵਿਚ ਮੰਨੀਆਂ ਗਈਆਂ ਉਹ ਦੁਸ਼ਟ ਆਤਮਾਵਾਂ ਜੋ ਧਰਮ

Example

ਦੇਵਤਿਆਂ ਅਤੇ ਦੈਂਤਾਂ ਦੇ ਵਿਚ ਕਈ ਯੁੱਧ ਹੋਏ
ਕਾਇਰ ਪੁਰਸ਼ ਜਿੰਦਗੀ ਵਿਚ ਵਾਰ-ਵਾਰ ਮਰਦੇ ਹਨ ਜਦਕਿ ਬਹਾਦਰ ਪੁਰਸ਼ ਇਕਵਾਰ
ਪੁਰਾਤਨ ਕਾਲ ਵਿਚ ਰਾਖਸ਼ਾਂ ਦੇ ਡਰ ਨਾਲ ਧਾਰਮਿਕ