Home Punjabi Dictionary

Download Punjabi Dictionary APP

Desiccation Punjabi Meaning

ਜਲ ਹੀਣ, ਨਿਰ-ਜਲ, ਨਿਰਜਲ

Definition

ਗਿੱਲੀ ਵਸਤੂ ਦਾ ਗਿੱਲਾਪਣ ਦੂਰ ਕਰਨ ਦੇ ਲਈ ਉਸਨੂੰ ਧੁੱਪ ਆਦਿ ਵਿਚ ਰੱਖਣਾ
ਪਾਣੀ ਰਹਿਤ ਕਰਨਾ ਜਾਂ ਹੋਣ ਦੀ ਕਿਰਿਆ ਜਾਂ ਭਾਵ
ਨਮੀ ਦੂਰ ਕਰਨਾ
ਕਮਜ਼ੋਰ ਬਣਾਉਣਾ

Example

ਵਾਰ-ਵਾਰ ਦਸਤ,ਉਲਟੀ ਆਦਿ ਕਰਨ ਨਾਲ ਸ਼ਰੀਰ ਨਿਰਜਲ ਹੋ ਜਾਂਦਾ ਹੈ
ਅੰਮਚੂਰ ਬਣਾਉਣ ਦੇ ਲਈ ਕੱਚੇ ਅੰਬਾ ਨੂੰ ਸੁਕਾਇਆ ਜਾਂਦਾ ਹੈ
ਗੁਆਂਡਣ ਨੇ ਤਾਨੇ ਮਾਰ-ਮਾਰ ਕੇ ਨੂੰਹ ਨੂੰ ਸੁੱਕਾ ਦਿੱਤਾ ਹੈ