Home Punjabi Dictionary

Download Punjabi Dictionary APP

Dew Punjabi Meaning

ਓਸ, ਸਗੜ, ਸ਼ੀਤ, ਤਰੇਲ, ਤ੍ਰੇਲ

Definition

ਪਾਣੀ ਦੀ ਬੂੰਦ
ਹਵਾ ਵਿਚ ਜਲ ਦੇ ਬਹੁਤ ਸੂਖਮ ਕਣਾਂ ਦੇ ਸਮੂਹ ਜੋ ਘੱਟ ਤਾਪਮਾਨ ਤੇ ਜੰਮ ਜਾਂਦੇ ਹਨ ਅਤੇ ਹੋਲੀ-ਹੋਲੀ ਭੂਮੀ ਤੇ ਡਿੱਗਦੇ ਹਨ
ਸਫੇਦ ਰੰਗ ਦਾ ਇਕ ਸੁੰਗਧਿਤ

Example

ਫੁੱਲਾਂ ਤੇ ਪਈਆ ਪਾਣੀ ਦੀਆਂ ਬੂੰਦਾਂ ਸੂਰਜ ਦੀ ਰੋਸ਼ਨੀ ਵਿਚ ਮੋਤੀਆਂ ਵਾਂਗ ਚਮਕ ਰਹੀਆਂ ਹਨ
ਠੰਡ ਦੇ ਦਿਨਾਂ ਵਿਚ ਚਾਰੇਂ ਪਾਸੇ ਕੋਰਾ ਪਇਆ ਰਹਿੰਦਾ ਹੈ ਜਿਸ ਨਾਲ ਆਵਾਜਾਈ ਵਿਚ ਪ੍ਰਸ਼ਾਨੀ ਹੁੰਦੀ ਹੈ