Home Punjabi Dictionary

Download Punjabi Dictionary APP

Dialect Punjabi Meaning

ਬੋਲੀ

Definition

ਮਨੁੱਖ ਦੇ ਮੂੰਹ ਤੋਂ ਨਿਕਲਣ ਵਾਲਾ ਸਾਰਥਕ ਸ਼ਬਦ
ਨੀਲਾਮੀ ਦੇ ਸਮੇਂ ਵਸਤੂ ਦਾ ਚੀਕ ਕੇ ਦਾਮ ਲਗਾਉਣ ਦੀ ਕਿਰਿਆ
ਕਿਸੇ ਪੱਕੇ ਸਥਾਨ ਦੇ ਸ਼ਬਦਾਂ ਦਾ ਬਣਿਆ ਉਹ ਕਥਨ-ਪ੍ਰਕਾਰ ਜਿਸਦਾ ਵਿਵਹਾਰ ਵਿਸ਼ੇਸ਼ ਕਰਕੇ ਗੱਲ-ਬਾਤ

Example

ਅਜਿਹਾ ਬੋਲ ਬੋਲੋ ਜੋ ਦੂਜਿਆ ਨੂੰ ਚੰਗਾ ਲੱਗੇ
ਮੈ ਇਸ ਵਸਤੂ ਦੇ ਲਈ ਸੌ ਰੁਪਏ ਤਕ ਦੀ ਬੋਲੀ ਲਗਾ ਸਕਦਾ ਹਾਂ
ਸਾਡੇ ਖੇਤਰ ਦੀ ਬੋਲੀ ਭੋਜਪੂਰੀ ਹੈ
ਉਸਦੀ ਅਵਾਜ਼ ਬਹੁਤ ਮਿੱਠੀ ਹੈ