Home Punjabi Dictionary

Download Punjabi Dictionary APP

Difference Punjabi Meaning

ਘਟਾਣਫਲ, ਝਗੜਾ, ਬਾਕੀ ਬਚਿਆ, ਲੜਾਈ, ਵਿਵਾਦ

Definition

ਅਸੰਗਤ ਹੋਣ ਦੀ ਅਵਸਥਾ ਜਾਂ ਭਾਵ
ਕਿਸੇ ਸੰਖਿਆਂ ਵਿਚੋਂ ਕਿਸੇ ਸੰਖਿਆ ਨੂੰ ਘਟਾਉਣ ਦੀ ਕਿਰਿਆ
ਭਾਗ ਦੇਣ ਦੇ ਬਾਆਦ ਬਚਿਆ ਹੌਇਆ ਬਾਕੀ ਅੰਕ ਜਿਸ ਦਾ ਵਿਭਾਜਕ ਸੰਖਿਆਂ ਦੁਆਰਾ ਵਿਭਾਜਨ ਨਾ ਹੌ ਸਕੇ

Example

ਕੰਮ ਦੇ ਦੌਰਾਨ ਆਉਣ ਵਾਲੀਆਂ ਅਸੰਗਤੀਆਂ ਨੂੰ ਦੂਰ ਕਰਕੇ ਕੰਮ ਵਿਚ ਤੇਜ਼ੀ ਲਿਆਈ ਜਾ ਸਕਦੀ ਹੈ
ਘਟਾਉਣ ਤੋਂ ਬਾਅਦ ਉੱਤਰ ਚਾਰ ਆਇਆ
ਇਸ ਭਾਗ ਦੇ ਪੱਖ ਨੂੰ ਹੱਲ ਕਰਨ ਤੇ ਬਾਕੀ ਅੰਕ ਇੱਕ ਆਇਆ