Home Punjabi Dictionary

Download Punjabi Dictionary APP

Digestive System Punjabi Meaning

ਪਾਚਨ ਤੰਤਰ, ਪਾਚਨ-ਤੰਤਰ, ਪਾਚਨਤੰਤਰ

Definition

ਸਰੀਰ ਵਿਚ ਅੰਗਾਂ ਦਾ ਉਹ ਸਮੂਹ ਜੋ ਭੋਜਨ ਪਚਾਉਂਦਾ ਹੈ ਜਾਂ ਪਾਚਨ ਕਿਰਿਆ ਨੂੰ ਸਂਤੁਲਿਤ ਕਰਦਾ ਹੈ
ਖਾਧੇ ਹੋਏ ਅਹਾਰ ਦਾ ਢਿੱਡ ਵਿਚ ਜਾਕੇ ਸਰੀਰ ਦੀਆਂ ਧਾਤੂਆਂ ਦੇ ਰੂਪ ਵਿਚ ਬਦਲਣਾ

Example

ਪਾਚਨ-ਤੰਤਰ ਦੇ ਠੀਕ ਤਰ੍ਹਾਂ ਨਾਲ ਕੰਮ ਨਾ ਕਰਨ ਤੇਂ ਅਜ਼ੀਣਰ ਵਰਗੇ ਰੋਗ ਹੋ ਜਾਂਦੇ ਹਨ
ਭੋਜਣ ਦਾ ਠੀਕ ਨਾਲ ਪਾਚਨ ਨਾ ਹੋਣ ਤੇ ਕਬਜ ਹੋ ਜਾਂਦੀ ਹੈ