Home Punjabi Dictionary

Download Punjabi Dictionary APP

Disapproved Punjabi Meaning

ਅਸਹਿਮਤ, ਅਸਵਿਕਾਰ, ਨਾਮੰਨਜੂਰ

Definition

ਜਿਸਨੂੰ ਸਹਿਮਤੀ ਨਾ ਮਿਲੀ ਹੋਵੇ
ਜੋ ਮੰਨਜ਼ੂਰ ਨਾ ਹੋਇਆ ਹੋਵੇ
ਜੋ ਮਨਜ਼ੂਰ ਨਾ ਹੋਇਆ ਹੋਵੇ ਜਾਂ ਸਵਿਕਾਰ ਨਾ ਕੀਤਾ ਗਿਆ ਹੋਵੇ
ਕਿਸੇ ਵਸਤੂ ,ਗੱਲ ਆਦਿ ਨੂੰ ਸਵੀਕਾਰ ਨਾ ਕਰਨ ਦੀ ਕਿਰਿਆ

Example

ਅਜੇ ਵੀ ਇਹ ਪਰਿਯੋਜਨਾ ਸਰਕਾਰ ਦੁਆਰਾ ਅਸਵੀਕਾਰ ਹੈ
ਨਾਮੰਨਜ਼ੂਰ ਬਿਲ ਦੀ ਚਰਚਾ ਅਗਲੀ ਬੈਠਕ ਵਿਚ ਹੋਵੇਗੀ
ਸਰਕਾਰ ਨੇ ਮਜਦੂਰਾਂ ਦੀ ਮੰਗ ਨਾਮਨਜ਼ੂਰ ਕਰ ਦਿੱਤੀ