Home Punjabi Dictionary

Download Punjabi Dictionary APP

Discourse Punjabi Meaning

ਧਰਮ ਉੱਪਦੇਸ਼, ਧਰਮਉੱਪਦੇਸ਼

Definition

ਧਰਮ ਸੰਬੰਧੀ ਉਪਦੇਸ਼
ਧਾਰਮਿਕ ਜਾਂ ਨੈਤਿਕ ਗੱਲਾਂ ਨੂੰ ਭਲੀ ਭਾਂਤ ਸਮਝ ਕੇ ਕਹਿਣ ਜਾਂ ਅਰਥ ਖੋਲ ਕੇ ਦੱਸਣ ਦੀ ਕਿਰਿਆ

Example

ਉਹਨੇ ਧਰਮ ਉੱਪਦੇਸ਼ ਸੁਣ ਕੇ ਚੋਰੀ ਨਾ ਕਰਨ ਦੀ ਪ੍ਰਤਿੱਗਿਆ ਕੀਤੀ
ਅਸੀਂ ਸਭ ਮਹਾਤਮਾ ਜੀ ਦਾ ਪ੍ਰਵਚਨ ਸੁਣਨ ਜਾ ਰਹੇ ਹਾਂ