Home Punjabi Dictionary

Download Punjabi Dictionary APP

Dissent Punjabi Meaning

ਅਸਹਿਮਤ ਹੋਣਾ, ਅਸਹਿਮਤੀ ਜਤਾਉਣਾ

Definition

ਕਿਸੇ ਗੱਲ,ਕੰਮ ਆਦਿ ਤੇ ਸਹਿਮਤੀ ਨਾ ਹੋਣ ਦੀ ਕਿਰਿਆ ਜਾਂ ਭਾਵ
ਸਵੀਕਾਰ ਨਾ ਕਰਨ ਦੀ ਕਿਰਿਆ ਜਾਂ ਭਾਵ
ਉਹ ਅਵਸਥਾ ਜਿਸ ਵਿਚ ਦੋ ਜਾਂ ਜਿਆਦਾ ਵਿਅਕਤੀਆਂ ਜਾਂ ਪੱਖਾਂ ਦੇ

Example

ਮੈਂਬਰਾਂ ਦੀ ਅਸਹਿਮਤੀ ਦੇ ਕਾਰਨ ਇਹ ਕੰਮ ਅੱਧ ਵਿਚ ਲਟਕਿਆ ਹੋਇਆ ਹੈ
ਮੁੱਖੀ ਨੇ ਮੇਰੀ ਅਰਜ਼ੀ ਪੱਤਰ ਤੇ ਆਪਣੀ ਅਪ੍ਰਵਾਨਗੀ ਜਤਾਈ
ਆਪਸੀ ਮਤਭੇਦ ਦੇ ਕਾਰਨ ਇਹ ਕੰਮ ਨਹੀ ਹੋ ਸਕਿਆ